November 15, 2026, 9:30 am
----------- Advertisement -----------
----------- Advertisement -----------
HomeNewsSports

Sports

CM ਮਾਨ ਨੇ ਖਿਡਾਰੀਆਂ ਨੂੰ ਗੰਗਾ ‘ਚ ਤਗਮੇ ਤਾਰਨ ਲਈ ਮਜ਼ਬੂਰ ਕਰਨ ਲਈ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ

ਚੰਡੀਗੜ੍ਹ, 30 ਮਈ : ਭਾਰਤੀ ਪਹਿਲਵਾਨਾਂ ਨੂੰ ਆਪਣੇ ਤਗਮੇ ਗੰਗਾ ਵਿੱਚ ਤਾਰਨ ਲਈ ਮਜਬੂਰ ਕਰਨ ਵਾਲੇ ਕੇਂਦਰ ਸਰਕਾਰ ਦੇ ਉਦਾਸੀਨ ਰਵੱਈਏ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ। ਇੱਥੇ ਜਾਰੀ...

ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਸੁੱਟੇ ਤਗਮੇ, ਬਜਰੰਗ, ਸਾਕਸ਼ੀ-ਵਿਨੇਸ਼ ਨੇ ਟਿਕੈਤ ਨੂੰ ਸੌਂਪੇ ਤਗਮੇ

ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਹਰਿ ਕੀ ਪੌੜੀ ਵਿਖੇ ਆਪਣੇ ਤਗਮੇ ਗੰਗਾ ਵਿੱਚ ਸੁੱਟਣ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ। ਪਹਿਲਵਾਨ ਆਪਣੇ ਤਗਮੇ ਦਿਖਾਉਣ ਹਰਿਦੁਆਰ ਪੁੱਜੇ ਹੋਏ...

CSK ਦੀ ਜਿੱਤ ‘ਤੇ ਬੋਲੇ ਸੁਰੇਸ਼ ਰੈਨਾ, ਕਿਹਾ -ਰਵਿੰਦਰ ਜਡੇਜਾ ਨੇ ਕੁਝ ਅਜਿਹਾ ਕੀਤਾ, ਜਿਹੜਾ ਸਿਰਫ ਸਰ ਰਵਿ ਜਡੇਜਾ ਹੀ ਕਰ ਸਕਦੇ ਸਨ

ਚੇਨੰਈ ਸੂਪਰ ਕਿੰਗਸ ਨੇ ਮੀਂਹ ਦੀ ਰੁਕਾਵਟ ਦੇ ਵਿਚਕਾਰ ਅਹਿਮਦਾਬਾਦ ਦੇ ਖਚਾਖੱਚ ਭਰੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਫਾਈਨਲ ’ਚ ਗੁਜਰਾਤ ਟਾਈਟੰਸ ਨੂੰ ਪੰਜ ਵਿਕਟਾਂ ਨਾਲ (ਡੀਐਲਐਸ ਨਿਯਮ ਦੇ ਜਰੀਏ) ਹਰਾ ਦਿੱਤਾ, ਜਿਹੜਾ ਮੰਗਲਵਾਰ ਸਵੇਰੇ...

IPL-2023 – ਚੇਨਈ ਬਣੀ ਚੈਂਪੀਅਨ, ਧੋਨੀ ਦੀ CSK ਨੇ ਪੰਜਵੀਂ ਵਾਰ ਜਿੱਤਿਆ IPL ਖਿਤਾਬ

ਜਡੇਜਾ ਨੇ ਆਖਰੀ 2 ਗੇਂਦਾਂ 'ਤੇ 10 ਦੌੜਾਂ ਬਣਾ ਕੇ ਜਿਤਾਇਆ ਖਿਤਾਬ ਗੁਜਰਾਤ, 30 ਮਈ 2023 - ਚੇਨਈ ਸੁਪਰ ਕਿੰਗਜ਼ ਨੇ IPL 2023 ਦਾ ਖਿਤਾਬ ਜਿੱਤ ਲਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇੱਕ ਰੋਮਾਂਚਕ ਫਾਈਨਲ ਵਿੱਚ...

ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਓਪਿਕ, ਇਹ ਅਦਾਕਾਰ ਨਿਭਾਏਗਾ ‘ਦਾਦਾ’ ਦਾ ਕਿਰਦਾਰ

ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ 'ਤੇ ਆਧਾਰਿਤ ਫਿਲਮ ਬਣਾਈ ਜਾਵੇਗੀ। ਬਾਇਓਪਿਕ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 26 ਮਈ ਨੂੰ ਨਿਰਮਾਤਾ ਲਵ ਰੰਜਨ ਅਤੇ ਅੰਕੁਰ...

ਜਦੋਂ ਵੀ ਮਹੱਤਵਪੂਰਣ ਮੁਕਾਬਲੇ ਦੇਖੋਗੇ, ਤਾਂ ਵਿਰਾਟ- ਰੋਹਿਤ- ਧੋਨੀ ਦੀ ਤਰ੍ਹਾਂ ਸ਼ੁਭਮਨ ਗਿੱਲ ਸ਼ਾਨਦਾਰ ਪ੍ਰਦਰਸ਼ਨ ਕਰਨਗੇ: ਸੁਰੇਸ਼ ਰੈਨਾ

ਗੁਜਰਾਤ ਟਾਈਟੰਸ ਨੇ ਅਹਿਮਦਾਬਾਦ ਸਥਿੱਤ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਕਵਾਲੀਫਾਇਰ 2 ਮੁਕਾਬਲੇ ’ਚ ਮੁੰਬਈ ਇੰਡੀਅੰਸ ਨੂੰ 62 ਰਨਾਂ ਨਾਲ ਹਰਾ ਕੇ ਟਾਟਾ ਆਈਪੀਐਲ 2023 ਦੇ ਫਾਈਨਲ ਦੇ ਲਈ ਕਵਾਲੀਫਾਈ ਕਰ ਲਿਆ ਹੈ। ਟਾਈਟੰਸ ਨੇ ਬੱਲੇ ਤੋਂ ਗਜਬ...

ਆਕਾਸ਼ ਮਧਵਾਲ ਬਾਰੇ ਸੁਰੇਸ਼ ਰੈਨਾ ਬੋਲੇ, ਕਿਹਾ- ਮੈਂ 2008 ਦੇ ਬਾਅਦ ਤੋਂ ਅਜਿਹਾ ਬਾਲਿੰਗ ਪ੍ਰਦਰਸ਼ਨ ਨਹੀਂ ਦੇਖਿਆ

ਮੁੰਬਈ ਇੰਡੀਅੰਸ ਨੇ ਬੁੱਧਵਾਰ ਰਾਤ ਚੇਨੰਈ ਦੀ ਉਮਸ ਭਰੀ ਗਰਮੀ ਦੇ ਵਿਚਕਾਰ ਐਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਐਲਮੀਨੇਟਰ ਮੁਕਾਬਲੇ ’ਚ ਲਖਨਊ ਸੂਪਰ ਜਾਇੰਟਸ (ਐਲਐਸਜੀ) ਨੂੰ 81 ਰਨਾਂ ਨਾਲ ਹਰਾਉਣ ’ਚ ਆਪਣਾ ਪੂਰਾ ਅਨੁਭਵ ਲਗਾ...

ਮੀਤ ਹੇਅਰ ਨੇ ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਕੀਤੀ ਸ਼ਰਧਾਂਜਲੀ ਭੇਂਟ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਨੂੰ ਅੱਜ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਹੈ ਮੀਤ ਹੇਅਰ ਨੇ ਟਵੀਟ ਕਰ ਕੇ ਕਿਹਾ ਕਿ " ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਜੀ ਦੀ ਬਰਸੀ...

ਉਹ ਜਿਸ ਚੀਜ ਨੂੰ ਛੂੰਹਦੇ ਨੇ ਉਹ ਸੋਨਾ ਬਣ ਜਾਂਦੀ ਹੈ ਅਤੇ ਇਸ ਲਈ ਉਨ੍ਹਾਂ ਦਾ ਨਾਮ ਮਹਿੰਦਰ ਸਿੰਘ ਧੋਨੀ ਹੈ : ਸੁਰੇਸ਼ ਰੈਨਾ

ਚੰਡੀਗੜ੍ਹ, 24 ਮਈ 2023 - ਚੇਨਈ ਸੂਪਰ ਕਿੰਗਸ ਨੇ ਮੰਗਲਵਾਰ ਨੂੰ ਚੇਨੰਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟੰਸ ’ਤੇ 15 ਰਨਾਂ ਦੀ ਜਿੱਤ ਨਾਲ ਟਾਟਾ ਆਈਪੀਐਲ 2023 ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸੀਐਸਕੇ ਰਿਤੂਰਾਤ...

ਕਿਲਾ ਰਾਏਪੁਰ ਖੇਡ ਮੇਲੇ ‘ਚ ਬੈਲ ਗੱਡੀਆਂ ਦੀ ਦੌੜ ਦੀ ਅੱਠ ਸਾਲਾਂ ਬਾਅਦ ਹੋਵੇਗੀ ਵਾਪਸੀ, ਪਾਬੰਦੀ ਹਟੀ

ਦੌੜਾਕ 11 ਜੂਨ ਨੂੰ ਬੱਚਿਆਂ ਵਾਂਗ ਪਾਲੇ ਬਲਦਾਂ ਨਾਲ ਪੁੱਜਣਗੇ ਲੁਧਿਆਣਾ, 24 ਮਈ 2023 - ਸੁਪਰੀਮ ਕੋਰਟ ਵੱਲੋਂ ਬੈਲਗੱਡੀਆਂ ਦੀਆਂ ਦੌੜਾਂ 'ਤੇ ਲੱਗੀ ਰੋਕ ਹਟਾਏ ਜਾਣ ਤੋਂ ਬਾਅਦ ਦੇਸ਼ ਭਰ ਦੇ ਬੈਲ ਦੌੜਾਕਾਂ 'ਚ ਖੁਸ਼ੀ ਦੀ ਲਹਿਰ ਹੈ। ਪੰਜਾਬ ਵਿੱਚ...